Pratidin
2026 · Punjabi Compulsory Paper (Qualifying) · 20 marksMainsQuestion 4

ਹੇਠ ਲਿਖੇ ਗੱਦ-ਟੋਟੇ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ :

ਭਾਰਤੀ ਮਲਾਹ ਜਹਾਜ਼ਰਾਨੀ ਦੇ ਆਪਣੇ ਹੁਨਰ ਲਈ ਪ੍ਰਾਚੀਨ ਸਮੇਂ ਤੋਂ ਹੀ ਪ੍ਰਸਿੱਧ ਰਹੇ ਹਨ । ਅੱਜ ਤੋਂ ਕੋਈ 5000 ਸਾਲ ਪਹਿਲਾਂ ਉਨ੍ਹਾਂ ਨੇ ਸਮੁੰਦਰ ਵਿੱਚ ਕਿਸ਼ਤੀਆਂ (Sailing) ਚਲਾਉਣ ਦੀ ਸ਼ੁਰੂਆਤ ਕੀਤੀ ਸੀ । ਉਸ ਸਮੇਂ ਸਮੁੰਦਰੀ ਸਫ਼ਰ ਦੇ ਸੰਦ ਬਹੁਤ ਥੋੜ੍ਹੇ ਹੁੰਦੇ ਸਨ । ਅੱਜ ਵਾਂਗ ਅਤਿ-ਆਧੁਨਿਕ ਉਪਕਰਣ ਉਸ ਸਮੇਂ ਉਪਲਬਧ ਨਹੀਂ ਸਨ । ਪਰ ਪ੍ਰਾਚੀਨ ਮਲਾਹਾਂ ਦੀ ਗਿਆਨ-ਇੰਦਰੀਆਂ ਸ਼ਾਇਦ ਜ਼ਿਆਦਾ ਤੇਜ਼ ਹੁੰਦੀਆਂ ਸਨ । ਉਹ ਮੌਸਮ ਦੇ ਮਿਜਾਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸਨ । ਉਹ ਗ੍ਰਹਿਆਂ ਦਾ ਨਿਰੀਖਣ ਕਰ ਸਕਦੇ ਸਨ, ਹਵਾਵਾਂ ਦਾ ਰੁਖ ਪਛਾਣਦੇ ਸਨ, ਅਤੇ ਪਾਣੀ ਦਾ ਰੰਗ ਦੇਖ ਕੇ ਸਮੁੰਦਰ ਦੀ ਗਹਿਰਾਈ ਨਿਸ਼ਚਤ ਕਰ ਸਕਦੇ ਸਨ । ਉਹ ਸਮੁੰਦਰੀ ਜੀਵ-ਜੰਤੂਆਂ ਨੂੰ ਦੇਖ ਕੇ ਜ਼ਮੀਨ ਤੋਂ ਦੂਰੀ ਅਤੇ ਕਈ ਵਾਰ ਤਾਂ ਦੇਸ਼ ਦੇ ਸਹੀ ਸਥਾਨ (location) ਦਾ ਪਤਾ ਲਗਾ ਲੈਂਦੇ ਸਨ । ਉਨ੍ਹਾਂ ਦਿਨਾਂ ਵਿੱਚ ਕੋਈ ਸਮੁੰਦਰੀ ਅਕਾਦਮੀਆਂ ਨਹੀਂ ਸਨ; ਇਸ ਲਈ ਜਿਹੜੀ ਵੀ ਸਿਖਲਾਈ ਉਹਨਾਂ ਨੂੰ ਮਿਲਦੀ ਸੀ, ਉਹ ਅਨੁਭਵ ਦੀ ਪਾਠਸ਼ਾਲਾ ਵਿੱਚ ਪ੍ਰੀਖਿਆ ਅਤੇ ਗ਼ਲਤੀਆਂ ਤੋਂ ਸਿੱਖਣ 'ਤੇ ਆਧਾਰਿਤ ਸੀ । ਕਦੇ-ਕਦੇ ਦੁਰਘਟਨਾਵਾਂ ਵੀ ਹੋ ਜਾਂਦੀਆਂ ਸਨ, ਪਰ ਉਨ੍ਹਾਂ ਦਾ ਸਾਹਸ ਅਤੇ ਆਤਮ-ਵਿਸ਼ਵਾਸ ਉਹਨਾਂ ਲਈ ਪ੍ਰੇਰਣਾ ਸੀ । ਇਸ ਦੇ ਬਲ 'ਤੇ ਉਹ ਪੱਛਮ ਵਿੱਚ ਫਾਰਸ ਦੀ ਖਾੜੀ, ਅਫ਼ਰੀਕਾ ਦੇ ਪੂਰਬੀ ਤੱਟ ਅਤੇ ਪੂਰਬ ਤੇ ਦੂਰ ਪੂਰਬ ਵਿੱਚ ਇੰਡੋਨੇਸ਼ੀਆ, ਕੰਬੋਡੀਆ, ਅੰਨਾਮ, ਬੋਰਨਿਓ ਅਤੇ ਸੇਲੇਬੀਜ਼ ਵਰਗੇ ਦੂਰ-ਦਰਾਜ ਦੇ ਦੀਪਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ । ਸਮੁੰਦਰੀ ਸਿਖਲਾਈ ਦਾ ਆਧੁਨਿਕ ਦੌਰ 1920 ਦੇ ਦਸ਼ਕ ਦੇ ਆਰੰਭਕ ਸਾਲਾਂ ਵਿੱਚ ਹੋਇਆ ।

ਅਜ਼ਾਦੀ ਤੋਂ ਬਾਅਦ ਪੂਰੇ ਭਾਰਤ ਵਿੱਚ ਪਰਿਵਰਤਨ ਦੀ ਸੁਖਦ ਲਹਿਰ ਚੱਲ ਰਹੀ ਹੈ । ਭਾਰਤ ਦੀ ਗੌਰਵਸ਼ਾਲੀ ਜਹਾਜ਼ਰਾਨੀ ਪਰੰਪਰਾ ਦਾ ਸੂਰਜ ਜੋ ਕੁਝ ਸਦੀਆਂ ਪਹਿਲਾਂ ਅਸਤ ਹੋ ਗਿਆ ਸੀ, ਇਕ ਵਾਰ ਫਿਰ ਉਦੈ ਹੋ ਕੇ ਚਮਕਣ ਲੱਗਿਆ ਹੈ । ਭਾਰਤੀ ਜਹਾਜ਼ਰਾਨੀ ਅੱਜ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ ।

20 marks · directive: Translation

Answer

The core of a good answer

The passage describes how ancient Indian sailors, with few instruments, navigated by the planets, winds, sea colour and marine life, reached lands from the Persian Gulf and East Africa to South East Asia, and how India's shipping tradition has revived since Independence.

An outline written by upsc.help, not an official UPSC answer; every fact checked by a separate review. How we work

What the question asks

Translate faithfully into plain, grammatical English, keeping the meaning and order of ideas; do not summarise or add. Watch the tenses (habitual past for what the sailors could do, present perfect for the revival), the place names, and the figurative phrases (ਅਨੁਭਵ ਦੀ ਪਾਠਸ਼ਾਲਾ, ਪਰਿਵਰਤਨ ਦੀ ਸੁਖਦ ਲਹਿਰ, the setting and rising sun of the shipping tradition). The words the paper glosses in English, Sailing and location, are hints to the intended sense.

Answer outline

Introduction

Read the whole passage first, then translate sentence by sentence; a faithful rendering is given below.

Sentence 1

Sentence 2

Sentence 3

Sentence 4

Sentence 5

Sentence 6

Sentence 7

Sentence 8

Sentence 9

Sentence 10

Sentence 11

Sentence 12

Sentence 13

Sentence 14

Sentence 15

Conclusion

Read your English version once for flow: join short sentences only where the meaning stays the same, and check the numbers (5000 years, the 1920s) and names (Annam, Celebes).

Facts

Facts to remember

Sources used for the explanation

Write a timed answer in the app