Pratidin
2026 · Punjabi Compulsory Paper (Qualifying) · 40 marksMainsQuestion 6

(a) ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ : 1×10=10
(i) ਪਰਤੀਭਾ
(ii) ਮੇਜ
(iii) ਵੌਂਹਟੀ
(iv) ਨਾਣਕਸਾਹੀ
(v) ਸੈਂਹਦਾ
(vi) ਖਾਲਿਸ
(vii) ਥੰਮਨਾ
(viii) ਨੈਬ
(ix) ਅਨਾਮ
(x) ਚੂੰਡੀ

(b) ਹੇਠ ਲਿਖੇ ਮੁਹਾਵਰਿਆਂ ਅਤੇ ਅਖਾਣਾਂ ਦੇ ਅਰਥ ਦੱਸ ਕੇ, ਉਨ੍ਹਾਂ ਨੂੰ ਵਾਕਾਂ ਵਿੱਚ ਵਰਤੋ : 2×5=10
(i) ਉਸ ਤੀਵੀਂ ਦਾ ਘਰ ਨਾ ਵੱਸੇ, ਕੱਤੇ ਪਾਅ ਤੇ ਤਿੰਨ ਪਾਅ ਦੱਸੇ
(ii) ਸਖੀ ਨਾਲੋਂ ਸੂਮ ਭਲਾ, ਜੋ ਦੇਵੇ ਤੁਰਤ ਜਵਾਬ
(iii) ਕੱਖਾਂ ਤੋਂ ਹੌਲਾ ਹੋਣਾ
(iv) ਚੜ੍ਹਾਈ ਕਰ ਜਾਣਾ
(v) ਲੈਣੇ ਦੇ ਦੇਣੇ ਪੈ ਜਾਣੇ

(c) ਹੇਠ ਲਿਖੇ ਅਗੇਤਰ-ਪਿਛੇਤਰ ਲਗਾ ਕੇ ਸ਼ਬਦ ਬਣਾਉ : 1×10=10
(i) ਅਪ
(ii) ਖੁਸ਼
(iii) ਕੁ
(iv) ਜਨ
(v) ਸਰ
(vi) ਆਰ
(vii) ਏਲੀ
(viii) ਸਤਾਨ
(ix) ਵੰਡ
(x) ਸ਼ਾਲਾ

(d) ਹੇਠ ਲਿਖੇ ਵਾਕਾਂ ਦੀ ਥਾਂ 'ਤੇ ਇੱਕ-ਇੱਕ ਸ਼ਬਦ ਦੀ ਵਰਤੋਂ ਕਰੋ : 1×10=10
(i) ਜਿਹੜਾ ਦੇਸ਼ ਨਾਲ ਗੱਦਾਰੀ ਕਰੇ
(ii) ਨਿਯਤ ਪਸ਼ੂਆਂ ਦਾ ਇਕੱਠ
(iii) ਜਿਸ ਉੱਤੇ ਕਹੀ ਗੱਲ ਦਾ ਅਸਰ ਨਾ ਹੋਵੇ
(iv) ਉਹ ਥਾਂ ਜਿੱਥੇ ਘੁਮਿਆਰ ਭਾਂਡੇ ਪਕਾਉਂਦੇ ਹਨ
(v) ਉਹ ਬਾਲਕ ਜੋ ਬਹੁਤ ਸ਼ਰਾਰਤਾਂ ਕਰੇ
(vi) ਧਾਰਮਿਕ ਪੱਖ-ਪਾਤ ਰੱਖਣ ਵਾਲਾ
(vii) ਉਹ ਧਰਤੀ ਜਿਹੜੀ ਖੂਹ ਦੇ ਪਾਣੀ ਨਾਲ ਸਿੰਜੀ ਜਾਵੇ
(viii) ਜਿਸਨੂੰ ਹਰ ਗੱਲ ਦਾ ਪਤਾ ਹੋਵੇ
(ix) ਜਿੱਥੇ ਚਾਰੇ ਪਾਸੇ ਰਸਤੇ ਨਿਕਲਦੇ ਹੋਣ
(x) ਜਿਹੜਾ ਨੱਕ ਵਿੱਚ ਬੋਲੇ

40 marks · directive: Grammar and usage

Answer

The core of a good answer

The question tests spelling, idioms and proverbs, word formation with prefixes and suffixes, and one-word substitution: each item needs one exact form, meaning or word, plus a clear Punjabi sentence where asked.

An outline written by upsc.help, not an official UPSC answer; every fact checked by a separate review. How we work

What the question asks

Four parts of 10 marks each: (a), (c) and (d) have ten 1-mark items, (b) has five 2-mark items. In (a) write only the correct spelling; in (b) give the meaning and a sentence using the idiom or proverb; in (c) form at least one word with each prefix or suffix; in (d) give one word. Answers below are left out for items where the reading is not certain: (a)(vi) ਖਾਲਿਸ and (a)(ix) ਅਨਾਮ (more than one intended word is possible), (c)(ix) ਵੰਡ, and (d)(ii) and (d)(x).

Answer outline

Introduction

Answer every item; short, exact answers score better than long explanations.

(a) Correct spelling

(b) Idioms and proverbs

(c) Word formation

(d) One-word substitution

Conclusion

Check that each spelling is the standard Gurmukhi form, that each sentence uses the idiom in its proper sense, and that each formed word really contains the given prefix or suffix.

Facts

Facts to remember

Write a timed answer in the app